• ਡਿਜੀਟਲ ਪਲੇਟਫ਼ਾਰਮਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਏਗੀ
 • ਇਤਰਾਜ਼ਯੋਗ ਪੋਸਟਾਂ 24 ਘੰਟਿਆਂ ਦੇ ਅੰਦਰ ਹਟਾਉਣੀਆਂ ਪੈਣਗੀਆਂ
 • ਓ. ਟੀ. ਟੀ. ਪਲੇਟਫ਼ਾਰਮਾਂ ਲਈ ਤਿੰਨ ਪੱਧਰੀ ਵਿਵਸਥਾ, ਸੈਲਫ਼ ਰੈਗੂਲੇਸ਼ਨ ਬਣਾਉਣ ਲਈ ਕਿਹਾ ਗਿਆ ਹੈ
 • ਓ. ਟੀ. ਟੀ. ਅਤੇ ਡਿਜੀਟਲ ਮੀਡੀਆ ਲਈ ਰਜਿਸਟ੍ਰੇਸ਼ਨ ਅਤੇ ਡਿਸਕਲੇਮਰ ਜ਼ਰੂਰੀ
 • ਪੋਸਟ ਹਟਾਉਣ ‘ਤੇ ਯੂਜ਼ਰਾਂ ਨੂੰ ਸੂਚਨਾ ਦੇਣੀ ਪਏਗੀ
 • ਸੋਸ਼ਲ ਮੀਡੀਆ ਨੂੰ ਮੀਡੀਆ ਵਾਂਗ ਹੀ ਨਿਯਮਾਂ ਦੀ ਪਾਲਣਾ ਕਰਨੀ ਪਏਗੀ
 • ਸੋਸ਼ਲ ਮੀਡੀਆ ਦੇ ਨਿਯਮ ਤਿੰਨ ਮਹੀਨਿਆਂ ‘ਚ ਲਾਗੂ ਹੋਣਗੇ
 • ਸੋਸ਼ਲ ਮੀਡੀਆ ਨੂੰ ਇਸ ਗੱਲ ਦੀ ਵਿਵਸਥਾ ਕਰਨੀ ਪਏਗੀ ਕਿ ਯੂਜ਼ਰਾਂ ਦੇ ਅਕਾਊਂਟ ਦੀ ਵੈਰੀਫਿਕੇਸ਼ਨ ਕਿਵੇਂ ਕੀਤੀ ਜਾਵੇ
 • ਇਕ ਚੀਫ਼ ਕੰਪਲੇਂਟ ਅਫ਼ਸਰ ਦੀ ਨਿਯੁਕਤੀ ਕਰਨੀ ਪਏਗੀ
 • ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਵੀ ਕਰਨੀ ਪਏਗੀ
 • ਹਰ ਮਹੀਨੇ ‘ਚ ਸ਼ਿਕਾਇਤ, ਕਾਰਵਾਈ ‘ਤੇ ਰਿਪੋਰਟ ਦੇਣੀ ਪਏਗੀ
 • ਸਭ ਤੋਂ ਪਹਿਲਾਂ ਪੋਸਟ ਪਾਉਣ ਵਾਲੇ ਦੀ ਜਾਣਕਾਰੀ ਦੇਣੀ ਪਏਗੀ
 • ਸੋਸ਼ਲ ਮੀਡੀਆ ਲਈ ਤਿੰਨ ਪੱਧਰੀ ਕੈਟਾਗਰੀ ਬਣੇਗੀ- ਯੂ., ਯੂ. ਏ. 7 ਅਤੇ ਯੂ. ਏ. 13

Leave a Reply

Your email address will not be published. Required fields are marked *