ਕਰਾਚੀ, (ਪਾਕਿਸਤਾਨ) 7 ਜੂਨ – ਭਾਰਤ ਦੇ ਪੜੋਸੀ ਦੇਸ਼ ਪਾਕਿਸਤਾਨ ਵਿੱਚ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਦੋ ਰੇਲ ਗੱਡੀਆਂ ਆਪਸ ਵਿਚ ਟਕਰਾ ਗਈਆਂ। ਅਧਿਕਾਰੀਆਂ ਦੇ ਅਨੁਸਾਰ ਘੱਟੋ – ਘੱਟ 30 ਲੋਕ ਮਾਰੇ ਗਏ ਅਤੇ 50 ਹੋਰ ਜ਼ਖ਼ਮੀ ਹੋ ਗਏ। ਡਾਨ ਦੀ ਖ਼ਬਰ ਅਨੁਸਾਰ, ਲਾਹੌਰ ਤੋਂ ਕਰਾਚੀ ਜਾ ਰਹੀ ਸਰ ਸਯਦ ਐਕਸਪ੍ਰੈਸ, ਕਰਾਚੀ ਤੋਂ ਸਰਗੋਧਾ ਜਾ ਰਹੇ ਰਾਹ ਤੋਂ ਮਿਲਾਟ ਐਕਸਪ੍ਰੈਸ ਨਾਲ ਟਕਰਾ ਗਈ।

Leave a Reply

Your email address will not be published. Required fields are marked *